back to index

new eyes

new eyes

Punjabi

/

09 nov 2026

/

ਤੇਰੇ ਨਾਲ ਚੱਲ, ਦਿਲ ਦੇ ਕੇ ਹੱਕ ਦਾ ਜ਼ਖ਼ਮ ਅਸੀਂ ਲੀਤਾ। ਸ਼ੁਕਰਾਨਾ ਮੇਰੇ ਯਾਰ ਨੂੰ, ਅੱਖਾਂ ਖੁੱਲ੍ਹੀਆਂ ਜੋ ਜ਼ਹਿਰ ਅਸੀਂ ਪੀਤਾ। ਹਾਂਜੀ, ਮਾਸੂਮੀਅਤ ਦੇ ਮੋਢਿਆਂ ਤੇ ਮਾਇਆਵੀ ਸਮੁੰਦਰ ਪਾਰ ਅਸੀਂ ਕੀਤਾ। ਨਾ ਨੇ ਦਰਵਾਜ਼ੇ, ਨਾ ਬੰਦ ਰਸਤਾ ਉਸ ਪਾਰ ਨੂੰ, ਸ਼ਾਇਦ ਕੋਈ ਕਦਮ ਅੰਦਰੋਂ ਬਾਹਰ ਅਸੀਂ ਹੀ ਲੀਤਾ। ਓਹਨੂੰ ਹੋਣੇ ਕੰਮ ਇਸ ਪਾਰ, ਉਸਦੀ ਮਰਜ਼ੀ ਜੇ ਜਾਣਾ ਕਿਤੇ ਹੋਰ, ਅਸੀਂ ਤਾਂ ਨਵਾਂ ਸੱਦਾ ਅਤੇ ਦਿਲ ਸੀ ਦਿੱਤਾ। ਜਿਸ ਨੂੰ ਆਤਮ-ਸਨਮਾਨ ਰਸਤਾ ਤੰਗ ਦਿੰਦਾ, ਕੋਈ ਦੂਸਰਿਆਂ ਦਾ ਘੜਾ ਭੰਨ ਭੰਨ ਸੁੱਖ ਲੈਂਦਾ। ਜਦ ਤੱਕ ਨਾ ਲੈਣ ਦੀਪਕ ਜਗਾ, ਹਨੇਰਿਆਂ 'ਚ ਕਿਹਨੂੰ ਕੁਝ ਦਿੰਦਾ।

english

Walking with you, having given my heart, the wound that was mine by right I bore. My thanks to the beloved: I drank the poison, and my eyes saw as never before. Oh yes, on the shoulders of innocence I crossed illusion’s sea to the farther shore. No doors, no road, shut to the other side. Perhaps it was I who stepped out from my own core. She must have work on this side, and if she goes elsewhere, that is hers to choose. I offered a new invitation, and my heart, nothing more. one who finds it difficult to cross the narrow path to reach the value of their own core parts; find joy in hitting others’ pots of clay on the floor. Until you light your own lamp, in the dark, who will take you to the shore?